Published Paper Details
Paper Title:
ਮਾਨਵਵਾਦ ਤੋਂ ਉੱਤਰ-ਮਾਨਵਵਾਦ ਵੱਲ ਵੱਧਦੇ ਕਦਮ
Authors Name:
Sukhdeep Kaur
Unique Id:
IJSDR2312120
Published In:
Volume 8 Issue 12, December-2023
Abstract:
ਆਦਿ-ਮਾਨਵ ਤੋਂ ਉੱਤਰ-ਆਧੁਨਿਕ ਮਾਨਵ ਦਾ ਸਫ਼ਰ ਤੈਅ ਕਰਦੇ ਹੋਏ ਮਨੁੱਖ ਵਿਕਾਸ ਅਤੇ ਬਦਲਾਅ ਦੇ ਅਨੇਕਾਂ ਪੜਾਵਾਂ ਦਾ ਗਵਾਹ ਰਿਹਾ ਹੈ। ਆਪਣੀ ਕੁਸ਼ਲਤਾ ਅਤੇ ਬੁੱਧੀ ਦੇ ਬਲਬੂਤੇ 'ਤੇ ਮਨੁੱਖ ਨੇ ਹਰ ਦੌਰ ਵਿੱਚ ਆਪਣੇ ਆਪ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਹੈ। ਕੁਝ ਸਦੀਆਂ ਪਹਿਲਾਂ ਤੱਕ ਮਾਨਵ ਹਰ ਹੋਣੀ ਜਾਂ ਘਟਨਾ ਵਾਸਤੇ ਕਿਸੇ ਅਦਿੱਖ ਤਾਕਤ ਨੂੰ ਜ਼ਿੰਮੇਵਾਰ ਸਮਝਦਾ ਸੀ, ਪਰ ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਕਿਸੇ ਅਦਿੱਖ ਸ਼ਕਤੀ ਦੇ ਅਧੀਨ ਰਹਿਣ ਦੇ ਇਸ ਡਰ ਤੋਂ ਹਮੇਸ਼ਾ ਲਈ ਮੁਕਤੀ ਦੇ ਦਿੱਤੀ। ਧਰਤੀ ਉੱਤੇ ਹਰ ਚੀਜ਼ ਦੀ ਹੋਂਦ ਪਿੱਛੇ ਲੁਕੇ ਹੋਏ ਆਧਾਰ ਨੂੰ ਵਿਗਿਆਨ ਨੇ ਤਰਕਵਾਦੀ ਢੰਗ ਨਾਲ ਸਿੱਧ ਕੀਤਾ, ਇਸ ਦੇ ਫ਼ਲਸਰੂਪ ਮਾਨਵ ਖੁਦ ਹੀ ਆਪਣੀ ਹੋਂਦ ਦਾ ਸਰਪ੍ਰਸਤ ਬਣ ਗਿਆ। ਇਸ ਸਮੇਂ ਦੌਰਾਨ ਹੀ ਮਾਨਵਵਾਦੀ ਦੌਰ ਦਾ ਉਦੈ ਹੋਇਆ। ਬੀਤੀਆਂ ਸਦੀਆਂ ਦੌਰਾਨ ਵਾਪਰੀਆਂ ਕਈ ਅਹਿਮ ਘਟਨਾਵਾਂ ਦੇ ਬਾਵਜੂਦ ਮਨੁੱਖ ਨੇ ਧਰਤੀ ਉੱਤੇ ਆਪਣੀ ਹੋਂਦ ਅਤੇ ਹਸਤੀ ਨੂੰ ਬਰਕਰਾਰ ਰੱਖਿਆ, ਪਰ ਭਵਿੱਖ ਵਿੱਚ ਮਾਨਵ ਦੇ ਉੱਤਰ ਮਾਨਵਵਾਦ ਵਿਚ ਦਾਖ਼ਲ ਹੋਣ ਦੀ ਅਵਸਥਾ ਮਾਨਵੀ ਹੋਂਦ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ ਲਗਾ ਰਹੀ ਹੈ। ਹੱਥਲਾ ਖੋਜ-ਪੱਤਰ ਮਾਨਵਵਾਦ ਤੋਂ ਉੱਤਰ ਮਨਵਵਾਦ ਵਿਚ ਤਬਦੀਲ ਹੋਣ ਦੀ ਇਸੇ ਸਥਿਤੀ ਦੇ ਕਾਰਨਾਂ ਨੂੰ ਸਮਝਣ ਦਾ ਇੱਕ ਯਤਨ ਹੈ
Keywords:
ਮਾਨਵਵਾਦ, ਉੱਤਰ-ਮਾਨਵਵਾਦ, ਕੁਦਰਤ, ਯੁੱਧ, ਆਰਟੀਫੀਸ਼ੀਅਲ ਇੰਟੈਲੀਜੈਂਸ
Cite Article:
"ਮਾਨਵਵਾਦ ਤੋਂ ਉੱਤਰ-ਮਾਨਵਵਾਦ ਵੱਲ ਵੱਧਦੇ ਕਦਮ" , International Journal of Science & Engineering Development Research (www.ijsdr.org), ISSN:2455-2631, Vol.8, Issue 12, page no.903 - 906, December-2023, Available :http://www.ijsdr.org/papers/IJSDR2312120.pdf
Downloads:
000338720
Publication Details:
Published Paper ID: IJSDR2312120
Registration ID:209670
Published In: Volume 8 Issue 12, December-2023
DOI (Digital Object Identifier):
Page No: 903 - 906
Publisher: IJSDR | www.ijsdr.org
ISSN Number: 2455-2631
Click Here to Download This Article
Article Preview
Click here for Article Preview
Major Indexing from www.ijsdr.org
Google Scholar
ResearcherID Thomson Reuters
Mendeley : reference manager
Academia.edu
arXiv.org : cornell university library
Research Gate
CiteSeerX
DOAJ : Directory of Open Access Journals
DRJI
Index Copernicus International
Scribd
DocStoc
Facebook Twitter Instagram LinkedIn